ਗੁੱਜ਼ਰ ਸਮੁਦਾਏ ਨਾਲ ਸਬੰਧਤ ਇੱਕ 20 ਸਾਲ ਦੀ ਲੜਕੀ ਨੂੰ 60 ਸਾਲਾਂ ਵਿਅਕਤੀ ਵੱਲੋਂ ਵਰਗਲਾ ਲਾ ਕੇ ਅਗਵਾ ਕਰ ਨਾਲ ਲੈ ਜਾਣ ਦੇ ਗੁੱਜਰ ਭਾਈਚਾਰ ਵਲੋਂ ਗੰਭੀਰ ਇਲਜ਼ਾਮ ਲਗਾਏ ਗਏ ਹਨ। ਇਸ ਸਬੰਧੀ ਐਸਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਦੇਣ ਆਏ ਗੁਜ਼ਰ ਸਮੂਦਾਇ ਦੇ ਲੋਕਾਂ ਨੇ ਦੱਸਿਆ ਕਿ ਉਹ ਦੀਨਾਨਗਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਇੱਕ 20 ਸਾਲ ਦੀ ਲੜਕੀ ਨੂੰ ਪਿੰਡ ਦੇ ਹੀ ਇੱਕ 60 ਸਾਲ ਦੇ ਵਿਅਕਤੀ ਵਲੋਂ ਵਰਗਲਾ ਕੇ ਅਗਵਾ ਕਰ ਲਿਆ ਗਿਆ ਹੈ।
.
A 60-year-old man kidnapped a 20-year-old girl from Gujran.
.
.
.
#punjabnews #kidnappingnews #punjab